ਅੇਪੀਸੋਡ 2: ਵਾਇਦਾ (PA-2)
ਜਦੋਂ ਆਦਮ ਅਤੇ ਹੱਵਾਹ ਪਾਪ ਕਰਦੇ ਹਨ ਤਾਂ ਪਰਮੇਸ਼ੁਰ ਨਾਲ ਪਿਆਰ ਭਰਿਆ ਰਿਸ਼ਤਾ ਟੁੱਟ ਜਾਂਦਾ ਹੈ। ਪਰਮੇਸ਼ੁਰ, ਹਾਲਾਂਕਿ, ਇੱਕ ਛੁਟਕਾਰਾ ਦੇਣ ਵਾਲੇ ਨੂੰ ਭੇਜਣ ਦਾ ਵਾਅਦਾ ਕਰਦਾ ਹੈ ਜੋ ਪਰਮੇਸ਼ੁਰ ਅਤੇ ਮਨੁੱਖਜਾਤੀ ਦੇ ਵਿਚਕਾਰ ਟੁੱਟੇ ਰਿਸ਼ਤੇ ਨੂੰ ਬਹਾਲ ਕਰਨ ਲਈ ਅੰਤਮ ਕੀਮਤ ਅਦਾ ਕਰੇਗਾ।